Category News

Govt schemes

ਪ੍ਰੌਬਲਮ ਸੋਲਵਿੰਗ ਅਤੇ ਉਧਮਤਾ ਸੈਮੀਨਾਰ।

ਸੰਸਥਾ ਪੀ.ਬੀ. ਹੁਨਰ ਵੱਲੋਂ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿੱਖੇ ਕਰਵਾਈ ਗਈ ਪ੍ਰੌਬਲਮ ਸੋਲਵਿੰਗ ਅਤੇ ਉਧਮਤਾ ਸਬੰਧੀ ਸੈਮੀਨਾਰ।ਸੰਸਥਾ ਪੀ.ਬੀ. ਹੁਨਰ ਵੱਲੋਂ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿੱਖੇ ਪ੍ਰੌਬਲਮ ਸੌਲਵਿੰਗ ਅਤੇ ਉਧਮਤਾ ਸਬੰਧੀ ਸੈਮੀਨਾਰ ਕਾਲਜ ਦੇ ਪ੍ਰਸ਼ਾਸਨ ਨਾਲ ਮਿਲ…